ਜਨਰਲ ਸਟੱਡੀਜ਼ ਪ੍ਰਸ਼ਨ 55

ਸਵਾਲ: ਭਾਰਤੀ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਅਧਿਕਾਰਾਂ ਦੀ ਵੰਡ ਕਿਸ ਯੋਜਨਾ ‘ਤੇ ਆਧਾਰਿਤ ਹੈ?

ਵਿਕਲਪ:

A) ਮੋਰਲੇ-ਮਿੰਟੋ ਸੁਧਾਰ, 1909

B) ਮੌਂਟੇਗੂ-ਚੈਮਸਫੋਰਡ ਐਕਟ, 1919

C) Government of India Act, 1935

D) Indian Independence Act, 1947

Show Answer

ਉੱਤਰ:

ਸਹੀ ਉੱਤਰ: C